ਸ਼੍ਰੀ ਸ਼੍ਰੀ 108 ਸਤਿਗੁਰੂ ਗਿਆਨ ਨਾਥ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ 4-5 ਜੁਲਾਈ 2023 ਨੂੰ ਭਗਵਾਨ ਵਾਲਮੀਕਿ ਆਸ਼ਰਮ ਧੁੰਨਾ ਸਾਹਿਬ ਵਿਖੇ ਮਨਾਇਆ ਜਾਵੇਗਾ। ਸਤਿਗੁਰੂ ਮਲਕੀਤ ਨਾਥ ਜੀ ਨੇ ਸੰਗਤਾਂ ਨੂੰ 4 ਜੁਲਾਈ ਨੂੰ ਭਗਵਾਨ ਵਾਲਮੀਕਿ ਆਸ਼ਰਮ ਧੂਨਾ ਸਾਹਿਬ ਵਿਖੇ ਰਾਤ 9 ਵਜੇ ਸਤਿਸੰਗ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਓਮ ਪ੍ਰਕਾਸ਼ ਗੱਬਰ ਚੇਅਰਮੈਨ, ਵਿਨੋਦ ਬਿੱਟਾ, ਸੰਤ ਬਲਵੰਤ ਨਾਥ, ਸੰਤ ਮੇਘ ਨਾਥ ਆਦਿ ਨੇ ਵਾਲਮੀਕਿ ਸਮਾਜ ਨੂੰ ਸੱਦਾ ਦਿੱਤਾ।
Comments