ਸ਼ਮਾਜਿਕ ਅਤੇ ਧਾਰਮਿਕ ਸੰਗਠਣ ਇੱਕ ਮੰਚ ਬਣਾਉਣ ਲਈ ਉਪਰਾਲਾ! – ਸੁਰਿੰਦਰ ਸਭਰਵਾਲ
- Sher Gill Media
- Jul 24, 2023
- 1 min read

ਪ੍ਰੈਸ ਰਿਪੋਰਟਰ ਰਾਣਾ ਨੰਗਲੀ (ਸ਼ੇਰਗਿੱਲ ਮੀਡੀਆ):- ਮਿਤੀ 23-07-2023 ਨੂੰ ਇੱਕ ਵਿਸ਼ੇਸ ਮੀਟਿੰਗ ਕੀਤੀ ਗਈ ਜੋ ਕਿ ਰਾਮ ਤੀਰਥ ਰੋੜ ਤੇ ਸਥਿਤ ਹੋਟਲ ਬਲਾਇੰਡ ਹੋਟਲ ਵਿੱਚ ਵਿਸ਼ੇਸ ਮੀਟਿੰਗ ਕੀਤੀ ਗਈ ਜਿਸ ਵਿੱਚ ਕਾਫੀ ਲੋਕਾਂ ਨੇ ਸ਼ਿਰਕਤ ਕੀਤੀ ।ਇਸ ਮੀਟਿੰਗ ਦਾ ਅਜੰਡਾ ਸੀ ਕਿ ਇੱਕ ਸਮਾਜਿਕ ਅਤੇ ਧਾਰਮਿਕ ਸੰਗਠਣ ਬਣਾਇਆ ਜਾਵੇ, ਕਿਉਂਕਿ ਸੰਗਠਣ ਬਹੁਤ ਚੱਲ ਰਹੇ ਹਨ ਪਰ ਸਾਡਾ ਇਹ ਇੱਕ ਨਿਰਾਲਾ ਉਪਰਾਲਾ ਹੈ।ਇਸ ਮੀਟਿੰਗ ਵਿੱਚ ਸੁਰੰਦਰ ਸਭਰਵਾਲ,ਸੁਖਦੇਵ ਕਲਿਆਣ ਐਲ.ਐਲ.ਬੀ.,ਸਰੁਣ ਕੁਮਾਰ ਜੀ ਲਾਹੋਰੀ ਗੇਟ ਤੋਂ, ਸਾਹਿਤ ਤੇਜੀ ਗਵਾਲਮੰਡੀ ਤੋਂ,ਮੇਜਰ ਰੰਧਾਵਾ , ਰਮਣ ਰੰਧਾਵਾ,ਸੁਰੇਸ਼ ਕੁਮਾਰ ਕੈਂਟ ਤੋਂ, ਮੈਡਮ ਰਵਨੀਤ ਭੱਟੀ ਹਾਈਕੋਰਟ ਵਕੀਲ , ਪਵਨ ਸਾਹਿਲ, ਮਨੀ ਗਿੱਲ ਆਦਿ ਨੇ ਹਿੱਸਾ ਲਿਆ ਗਿਆ। ਇਸ ਮੀਟਿੰਗ ਦਾ ਅਜੇ ਕੋਈ ਨਿਰਨੈ ਨਹੀਂ ਲਿਆ ਗਿਆ।ਇਸ ਅਜੰਡਾ ਦੀ ਅਗਲੀ ਮੀਟਿੰਗ ਅਗਲੇ ਸ਼ਨੀਵਾਰ ਰੱਖੀ ਗਈ।
Comments