ਜ਼ਿਲ੍ਹਾ ਅੰਮ੍ਰਿਤਸਰ ਦੇ ਹਲਕਾ ਅਟਾਰੀ ਵਿਖੇ ਪਿੰਡ ਮੀਰਾਂ ਕੋਟ ਇੰਦਰਾ ਕਾਲੋਨੀ ਵਿਖੇ ਪਿਛਲੇ ਦਿਨੀਂ ਮੀਂਹ ਕਾਰਨ ਵਾਲਮੀਕਿ/ ਮਜ਼੍ਹਬੀ ਸਿੱਖ ਸਮਾਜ ਦੇ ਘਰਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਪੁਹੰਚੇ ਸੰਤ ਬਾਬਾ ਨਛੱਤਰ ਨਾਥ ਸ਼ੇਰ ਗਿੱਲ ਜੀ ਅਤੇ ਕੌਮੀ ਪ੍ਰਧਾਨ ਮੈਡਮ ਹਰਬਰਿੰਦਰ ਕੌਰ ਉਸਮਾਂ ਜੀ ਸਮੂਹ ਅਹੁਦੇਦਾਰ ਇਸ ਮੌਕੇ ਪਿੰਡ ਮੀਰਾਂ ਕੋਟ ਇੰਦਰਾ ਕਾਲੋਨੀ ਦੀਆਂ ਸਮੂਹ ਸੰਗਤਾਂ ਵੱਲੋਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਪਿੰਡ ਨਾਲ਼ ਜ਼ਾਤੀ ਤੌਰ ਤੇ ਵਿਤਕਰਾ ਕੀਤਾ ਜਾ ਰਿਹਾ ਹੈ ਕਿਉਂਕਿ ਪਿੰਡ ਵਿੱਚ SC ਸਰਪੰਚ ਹੋਣ ਕਾਰਨ ਇਸ ਪਿੰਡ ਦੇ ਪਾਣੀ ਦੀ ਨਿਕਾਸੀ ਕੁੱਝ ਧਣਾੜ ਲੋਕਾਂ ਵੱਲੋਂ ਰੋਕੀ ਗਈ ਹੈ ਅਤੇ ਇਸ ਨਾਲ SC ਪਰਿਵਾਰਾ ਦੇ ਘਰਾਂ ਦਾ ਡਿੱਗਣ ਦਾ ਖ਼ਤਰਾ ਬਣਿਆ ਹੋਇਆ ਪਾਣੀ ਕਿਸੇ ਪਾਸੇ ਨਾ ਜਾਣ ਕਾਰਨ ਘਰਾ ਅੰਦਰ ਰੁਕਿਆਂ ਹੋਇਆ ਹੈ ਜਿਸ ਨਾਲ ਬਿਮਾਰੀਆਂ ਫੈਲਣ ਦਾ ਵੀ ਡਰ ਲੱਗਾ ਹੋਇਆ ਪਿੰਡ ਦੇ Sc ਪਰਿਵਾਰਾ ਵਲੋਂ ਗੁਰੂ ਗਿਆਨ ਨਾਥ ਵਾਲਮੀਕਿ ਵਾਲਮੀਕਿ ਧਰਮ ਸਮਾਜ ਰਜਿ ਭਾਰਤ ਦੇ ਸਰਪ੍ਰਸਤ ਸੰਤ ਬਾਬਾ ਨਛੱਤਰ ਨਾਥ ਸ਼ੇਰ ਗਿੱਲ ਜੀ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਸਾਡੇ ਬੱਚੇ ਤੇ ਪਰਿਵਾਰਾਂ ਮੁੱਖ ਰੱਖ ਦੇ ਹੋਏ ਸਾਡੀ ਆਵਾਜ਼ ਨੂੰ ਬੁਲੰਦ ਕੀਤਾ ਜਾਵੇ ਅਤੇ ਇਸ ਮੌਕੇ ਸੰਤ ਬਾਬਾ ਨਛੱਤਰ ਨਾਥ ਸ਼ੇਰ ਗਿੱਲ ਜੀ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਦੀ ਕੱੜੇ ਸ਼ਬਦਾਂ ਰਾਹੀਂ ਨਿੰਦਾ ਕਰਦੇ ਹੋਏ ਕਿਹਾ ਕਿ ਸਾਡੇ ਪਰਿਵਾਰਾਂ ਨਾਲ ਧੱਕੇਸ਼ਾਹੀ ਨਹੀ ਬਰਦਾਸ਼ਤ ਕੀਤੀ ਜਾਏਗੀ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
top of page
bottom of page
Comentários