ਦੋ ਵਿਅਕਤੀਆ ਨੂੰ ਨਸੀ਼ਲੀਆ ਗੋਲੀਆ ਸਮੇਤ ਕਾਬੂ ਕੀਤਾ ਗਿਆ
- Sher Gill Media
- Jul 6, 2023
- 1 min read

ਅਮਿ੍ਤਸਰ 5 ਜੁਲਾਈ ( ਰਾਣਾ ਨੰਗਲੀ ) ਥਾਣਾ ਹੇਰ ਕੰਬੋਅ ਦੇ ਅਧੀਨ ਪੈਦੀ ਚੌਕੀ ਬੱਲ ਕਲਾ ਦੇ ਨਵਨਿਯੁਕਤ ਚੌਕੀ ਇੰਚਾਰਜ ਜਸਬੀਰ ਸਿੰਘ ਦੀ ਰਹਿਨੁਮਾਈ ਹੇਠ ਉਸ ਦੇ ਸਾਥੀਆ ਵੱਲੋਂ ਦੋ ਵਿਅਕਤੀਆ ਨੂੰ ਨਸੀ਼ਲੀਆ ਗੋਲੀਆ ਸਮੇਤ ਕਾਬੂ ਕੀਤਾ ਗਿਆ ਪੁਲਿਸ ਪਾਰਟੀ ਵੱਲੋਂ ਦੱਸਿਆ ਗਿਆ ਕੀ ਗਸ਼ਤ ਦੌਰਾਨ ਜਦੋਂ ਪੰਡੋਰੀ ਵੜੈਚ ਨੂੰ ਜਾ ਰਹੇ ਸੀ ਤਾਂ ਪਿੰਡ ਪੰਡੋਰੀ ਵੜੈਚ ਸੜਕ ਦੀ ਸਾਇੰਡ ਤੇ ਦੋ ਵਿਅਕਤੀ ਕਾਲੇ ਰੰਗ ਦੀ ਐਕਟਿਵਾ ਤੇ ਇੱਕ ਥਰੀਵਿੱਲਰ ਦੇ ਲਾਗੇ ਖੜ੍ਹੇ ਸੀ ਜੋਂ ਪੁਲਿਸ ਪਾਰਟੀ ਨੂੰ ਵੇਖ ਕੇ ਘਬਰਾ ਕੇ ਆਪਣੇ ਵਹੀਕਲ ਲੈ ਕੇ ਭੱਜਣ ਲੱਗੇ ਸਨ ਤਾਂ ਜਦੋਂ ਉਹਨਾਂ ਨੂੰ ਫੜ ਕੇ ਤਲਾਸੀ਼ ਕੀਤੀ ਤਾਂ ਹਰਵਿੰਦਰ ਸਿੰਘ ਦੇ ਸੱਜੇ ਹੱਥ ਵਿੱਚ ਫੜੇ ਕਾਲੇ ਰੰਗ ਦੇ ਮੋਮੀ ਲਫਾਫੇ ਨੂੰ ਖੋਲ ਕੇ ਚੈਕ ਕੀਤਾ ਤਾ ਜਿਸ ਵਿੱਚ 700 ਟਰਮਾਡੋਲ ਗੋਲੀਆ ਬ੍ਮਾਦ ਹੋਈਆ ਅਵਤਾਰ ਸਿੰਘ ਉਰਫ ਆਟਾ ਪੱਟੂ ਪੁੱਤਰ ਬਲਵੰਤ ਸਿੰਘ ਦੀ ਤਲਾਸ਼ੀ ਕੀਤੀ ਤਾਂ ਉਸ ਕੋਲੋਂ ਵੀ 1000 ਗੋਲੀਆਂ ਟਰਮਾਡੋਲ ਬਰਾਮਦ ਹੋਈਆਂ ਜੋ ਗਿਣਤੀ ਕਰਨ ਤੇ ਇੱਕ ਡੱਬੇ ਵਿੱਚੋ 10 ਪੱਤੇ ਅਤੇ ਦੂਸਰੇ ਡੱਬੇ ਵਿੱਚੋ 4 ਪੱਤੇ ਹਰ ਪੱਤੇ ਵਿੱਚ 10/10 ਗੋਲੀਆ ਜੋ ਕਿ ਚਿੱਟੇ ਰੰਗ ਦੀਆ ਗੋਲੀਆ ਸਨ ਇਸ ਮੌਕੇ ਚੌਕੀ ਇੰਚਾਰਜ ਜਸਬੀਰ ਸਿੰਘ ਥਾਣਾ ਹੇਰ ਕੰਬੋਅ ਮੁਨਸ਼ੀ ਸੁਖਵਿੰਦਰ ਸਿੰਘ A S I ਹਰਿੰਦਰ ਸਿੰਘ ਕਾਂਸਟੇਬਲ ਗੋਰਵਦੀਪ ਸ਼ਰਮਾ ਆਦਿ ਮੌਜੂਦ ਸਨ
Comentários