top of page
Search

ਦੋਸ਼ੀ ਨੂੰ ਦੇਸੀ ਕੱਟੇ ਅਤੇ ਕਰਪਾਨ ਸਮੇਤ ਗਿਰਫ਼ਤਾਰ


ਅਮ੍ਰਿਤਸਰ 14 ਜੁਲਾਈ ( ਰਾਣਾ ਨੰਗਲੀ ਸਾਹਿਲ ਗਿੱਲ ) ਥਾਣਾ ਹੇਰ ਕੰਬੋਅ ਦੇ ਅਧੀਨ ਪੈਂਦੀ ਚੌਕੀ ਬੱਲ ਕਲਾ ਦੇ ਚੌਕੀ ਇੰਚਾਰਜ ਜਸਬੀਰ ਸਿੰਘ ਵੱਲੋਂ ਦੋਸ਼ੀ ਨੂੰ ਦੇਸੀ ਕੱਟੇ ਅਤੇ ਕਰਪਾਨ ਸਮੇਤ ਗਿਰਫ਼ਤਾਰ ਕੀਤਾ ਗਿਆ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਜਸਬੀਰ ਸਿੰਘ ਵੱਲੋਂ ਦੱਸਿਆ ਗਿਆ ਕੀ ਚੌਕੀ ਇੰਚਾਰਜ ਜਸਬੀਰ ਸਿੰਘ ਸਮੇਤ ਏ ਐਸ ਆਈ ਕੁਲਵਿੰਦਰ ਸਿੰਘ ਏ ਐਸ ਆਈ ਮੋਹਣ ਸਿੰਘ ਕਾਂਸਟੇਬਲ ਗੋਰਵਦੀਪ ਸ਼ਰਮਾ ਸਵਾਰੀ ਪ੍ਰਾਈਵੇਟ ਵਹੀਕਲ ਗਸ਼ਤ ਦੌਰਾਨ ਪੈੜੇ ਪੁਰਸ਼ਾਂ ਦੇ ਸੰਬੰਧ ਵਿੱਚ ਪਿੰਡ ਬੱਲ ਕਲਾ ਨੂੰ ਜਾਂ ਰਹੇ ਸੀ ਪਿੰਡ ਭੈਣੀ ਗਿੱਲਾ ਨਜ਼ਦੀਕ ਪੁੱਜੇ ਤਾਂ ਸੁਖਵਿੰਦਰ ਕੌਰ ਪਤਨੀ ਦਿਲਬਾਗ ਸਿੰਘ ਨੇ ਆਣ ਕੇ ਦੱਸਿਆ ਕੀ ਮੇਰਾ ਲੜਕਾ ਜੋਂ ਖੇਤੀਬਾੜੀ ਦਾ ਕੰਮ ਕਰਦਾ ਹੈ ਕੁਝ ਸਾਲ ਪਹਿਲਾਂ ਪਿੰਡ ਬੱਲ ਕਲਾ ਦੀ ਕਲੌਨੀ ਰਾਮ ਨਗਰ ਦੇ ਬਿੱਲਾਂ ਮਨੀ ਸੰਨੀ ਹੈਪੀ ਰਾਜੂ ਨਾਲ ਸਾਡੀ ਪੁਰਾਣੀ ਲਾਗਤਬਾਜੀ ਚੱਲਦੀ ਸੀ ਔਰ ਇਨ੍ਹਾਂ ਵਿਅਕਤੀਆਂ ਵੱਲੋਂ ਮਨਪ੍ਰੀਤ ਸਿੰਘ ਨੂੰ ਫੋਨ ਤੇ ਧਮਕੀਆਂ ਦਿੱਤੀਆਂ ਅਤੇ ਸਾ਼ਮ ਨੂੰ ਇਨ੍ਹਾਂ ਵੱਲੋਂ ਮਨਪ੍ਰੀਤ ਸਿੰਘ ਦੇ ਘਰ ਤੇ 10/12 ਵਿਅਕਤੀਆਂ ਸਮੇਤ ਹਮਲਾ ਕੀਤਾ ਇਨ੍ਹਾਂ ਵੱਲੋਂ ਘਰ ਦੇ ਬਾਹਰ ਗਾਲੀ ਗਲੋਚ ਕੀਤਾ ਅਤੇ ਹਵਾਈ ਫਾਈਰਿੰਗ ਕੀਤੀ ਗਈ ਅੱਜ ਏ ਐਸ ਆਈ ਜਸਬੀਰ ਸਿੰਘ ਨੇ ਦੋਸ਼ੀ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਬਲਵਿੰਦਰ ਸਿੰਘ ਵਾਸੀ ਰਾਮ ਨਗਰ ਕਲੌਨੀ ਬੱਲ ਕਲਾ ਨੂੰ ਅਨੁਸਾਰ ਗਿਰਫ਼ਤਾਰ ਕਰਕੇ ਵਕੁਆ ਸਮੇਂ ਵਰਤਿਆ ਪਿਸਤੌਲ ਦੇਸੀ ਕੱਟਾ ਅਤੇ ਕਰਪਾਨ ਬਰਾਬਦ ਕਰ ਲਈ ਹੈ ਅਤੇ ਬਾਕੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨਾ ਬਾਕੀ ਹੈ

 
 
 

Comments


bottom of page