ਮੁੱਖ ਸੰਪਾਦਕ ਕੁਲਜੀਤ ਕੌਰ 11.7.2023:-ਪਿਛਲੇ ਦਿੰਨੀ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋਈ ਜਿਸ ਵਿਚ ਇਕ ਪ੍ਰਚਾਰਕ ਵੱਲੋ ਕਥਾ ਦੌਰਾਨ ਭਗਵਾਨ ਵਾਲਮੀਕਿ ਜੀ ਬਾਰੇ ਟਿੱਪਣੀ ਕੀਤੀ ਗਈ ਜਿਸ ਨਾਲ ਦਲਿਤ ਭਾਈਚਾਰੇ ਨਾਲ ਸੰਬੰਧਿਤ ਜਥੇਬੰਦੀਆਂ ਵਿਚ ਰੋਸ਼ ਪਾਇਆ ਜਾ ਰਿਹਾ ਹੈ ਜਿਸ ਸੰਬੰਧੀ ਦਲਿਤ ਸੁਰੱਖਿਆ ਸੈਨਾ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਮਲਿਕ ਅਤੇ ਅੰਬੇਡਕਰ ਮਹਾਂ ਪੰਚਾਇਤ ਸੰਸਥਾ ਦੇ ਮੁਖੀ ਸੁਮੀਤ ਕਾਲੀ ਵੱਲੋ ਪੰਜਾਬ ਐਸ ਸੀ ਕਮਿਸ਼ਨ ਦੇ ਉਪ ਚੇਅਰਮੈਨ ਦੀਪਕ ਗਿੱਲ ਨਾਲ ਮੁਲਾਕਾਤ ਕੀਤੀ ਅਤੇ ਸ਼ਿਕਾਇਤ ਪੱਤਰ ਸੋਮਪਿਆ ਅਤੇ ਪ੍ਰਚਾਰਕ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਕੁਲਦੀਪ ਸਿੰਘ ਬੱਦਲ, ਸਾਹਿਲ ਗਿੱਲ, ਸੰਨੀ ਸਿੰਘ, ਅਰੁਣ ਸਿੰਘ ਵੀ ਮੌਜੂਦ ਸਨ
top of page
bottom of page
Comments