ਪ੍ਰੈਸ ਰਿਪੋਰਟਰ ਰਾਣਾ ਨੰਗਲੀ :-ਅੱਜ ਮਿਤੀ 18,7,2023 ਨੂੰ ਦਲਿਤ ਸੁਰੱਖਿਆ ਸੈਨਾ ਦੇ ਰਾਸ਼ਟਰੀ ਪ੍ਰਧਾਨ ਵੀਰ ਰਾਹੁਲ ਮਲਿਕ ਅਤੇ ਧਾਰਮਿਕ ਸਮਾਜਿਕ ਜਥੇਬੰਦੀਆ ਦੇ ਆਗੂ ਵੀਰ ਸੁਮਿਤ ਕਾਲੀ ,ਅਮਨ ਵਿਲੀਅਮ,ਅਕਸ਼ੇ ਭੱਟੀ ,ਸਿਮਰਨਜੀਤ ਕੌਰ,ਸੁਨੀਤਾ ਹਰਜੀਤ ਸਿੰਘ ਪਵਨ ਕੁਮਾਰ ਰਵਿੰਦਰ ਸਿੰਘ ਰਿੰਕੂ ਸਿੰਘ ਨੇ ਮਾਨਯੋਗ ਡੀ ਸੀ ਨੂੰ ਮੰਗ ਪੱਤਰ ਦਿੱਤਾ ਜਿਸ ਵਿਚ ਪੁਦਰਿਕ ਗੋਰ ਸਵਾਮੀ ਤੇ ਪਰਚਾ ਦਰਜ ਕਰਕੇ ਗ੍ਰਿਫਤਾਰੀ ਮੰਗ ਕੀਤੀ ਗਈ ਅਤੇ ਹੈਰੀਟੇਜ ਸਟਰੀਟ ਵਿਖੇ ਤਸਵੀਰਾ ਖਿੱਚਣ ਦਾ ਕੰਮ ਕਰਨ ਵਾਲੇ ਲੜਕਿਆ ਦੇ ਕੰਮ ਬੰਦ ਹੋਣ ਦੇ ਸੰਬੰਧਿਤ ਧਾਰਮਿਕ ਤੇ ਸਮਾਜਿਕ ਜਥੇਬੰਦੀਆ ਮਿਤੀ 25,7,2023 ਨੂੰ ਸਵੇਰੇ 10 ਵਜੇ ਦਿਨ ਮੰਗਲਵਾਰ ਨੂੰ ਭੰਡਾਰੀ ਪੁੱਲ ਤੇ ਭੁੱਖ ਹੜਤਾਲ ਤੇ ਬੈਠਣ ਗਈਆ
top of page
bottom of page
Comments